Career and Guidance Cell

ਪ੍ਰਿੰਸੀਪਲ ਮੁਹੰਮਦ ਇਰਫਾਨ ਦੀ ਸੁਚੇਰੀ ਅਗਵਾਈ ਹੇਠ ਸਰਕਾਰੀ ਕਾਲਜ ਕਰਮਸਰ ਵਿਖੇ HE-60 Industrial Visit and Exposure Scheme ਅਧੀਨ ਇੱਕ ਰੋਜ਼ਾ ਉਦਯੋਗਿਕ ਵਿਜਿਟ ਇਸੁਜ਼ੁ ਐਸ.ਐਮ. ਏਲ, ਰੋਪੜ ਵਿਖੇ ਕਰਵਾਇਆ ਗਿਆ।